Home / ਤਾਜ਼ਾ ਖਬਰਾਂ / ਮੁੱਖ ਮੰਤਰੀ ਦੀ ਮਿੱਠੀ ਆਵਾਜ਼ ਤੋਂ ਸੁਣੋ ਗੁਰਬਾਣੀ ਪਾਠ, ਚੰਗੀ ਚੀਜ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ,ਦੇਖੋ ਵੀਡੀਓ

ਮੁੱਖ ਮੰਤਰੀ ਦੀ ਮਿੱਠੀ ਆਵਾਜ਼ ਤੋਂ ਸੁਣੋ ਗੁਰਬਾਣੀ ਪਾਠ, ਚੰਗੀ ਚੀਜ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ,ਦੇਖੋ ਵੀਡੀਓ

ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਧਰਮਪ੍ਰੀਤ ਮੁੱਖ ਮੰਤਰੀ ਦੇ ਨਾਂ ਨਾਲੋਂ ਜ਼ਿਆਦਾ ਮਸ਼ਹੂਰ ਹੈ। ਡੈਵਿਲ ਨਾਂ ਦੇ ਗੀਤ ਦੇ ਹਿੱਟ ਹੋ ਜਾਣ ਤੋਂ ਬਾਅਦ ਧਰਮਪ੍ਰੀਤ ਆਪਣਾ ਘਰ ਬਣਨਾ ਰਿਹਾ ਹੈ। ਘਰ ਬਣਾਉਣ ‘ਚ ਉਸ ਦੀ ਮਦਦ ਗਾਇਕਾ ਸੋਨੀ ਕਰ ਰਹੀ ਹੈ।ਮੁੱਖ ਮੰਤਰੀ ਦੇ ਗਾਣੇ ਨੂੰ ਲੋਕਾਂ ਵਲੋਂ ਕਾਫੀ ਭਰਵਾ ਹੁੰਗਾਰਾ ਮਿਲਿਆ ਹੈ। ਉਸ ਦਾ ਗਾਣਾ ਪਿਛਲੇ ਹਫਤੇ ਹੀ ਯੂਟਿਊਬ ‘ਤੇ ਆਇਆ ਸੀ।ਦੱਸ ਦੇਈਏ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਧਰਪ੍ਰੀਤ ਤਰਨਤਾਰਨ ਦੇ ਪਿੰਡ ਦੀਨੇਵਾਲ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਉਸ ਦੇ ਇਕ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਗੀਤਾਂ ਨੂੰ ਲੈ ਕੇ ਕੁਝ ਲੋਕਾਂ ਵਲੋਂ ਉਸ ਦੇ ਕਕਾਰ ਉਤਰਵਾ ਦਿੱਤੇ ਗਏ ਸੀ, ਜਿਸ ਤੋਂ ਬਾਅਦ ਤਰਨਾ ਦਲ ਜਥੇਬੰਦੀ ਉਸ ਨੂੰ ਦੁਬਾਰਾ ਕਕਾਰ ਧਾਰਨ ਕਰਵਾਉਣ ਲਈ ਪਿੰਡ ਪਹੁੰਚੀ ਸੀ ਪਰ ਧਰਮਪ੍ਰੀਤ ਦੇ ਪਿਤਾ ਨੇ ਉਸ ਦੇ ਕਕਾਰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਧਰਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਨੇ ਹੁਣ ਗੀਤ ਗਾਉਣੇ ਹਨ ਤੇ ਉਹ ਨਹੀਂ ਚਾਹੁੰਦਾ ਕਿ ਉਸ ਦੇ ਗਾਣਿਆਂ ਕਰਕੇ ਫਿਰ ਕੋਈ ਵਿਵਾਦ ਖੜ੍ਹਾ ਹੋਵੇ। ਇਸ ਲਈ ਉਹ ਆਪਣੇ ਪੁੱਤ ਨੂੰ ਦੁਬਾਰਾ ਕਕਾਰ ਨਹੀਂ ਪਹਿਨਾਉਣਗੇ।

ਧੁਰ ਦਰਗਾਹੋਂ ਗੁਰੂ- ਇਸ `ਚ ਰਤੀ ਭਰ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ “ਧੁਰ ਦਰਗਾਹੋਂ” ਗੁਰੂ ਸਨ। ਇਹੀ ਕਾਰਣ ਸੀ ਕਿ ਉਨ੍ਹਾਂ ਨੂੰ, ਸੰਸਾਰ ਤਲ `ਤੇ ਕਿਸੇ ਨੂੰ ਵੀ ਗੁਰੂ ਧਾਰਨ ਕਰਣ ਦੀ ਲੋੜ ਨਹੀਂ ਸੀ। ਗੁਰਬਾਣੀ `ਚ ਇਸ ਬਾਰੇ ਭੱਟ ਕੀਰਤ ਜੀ ਫ਼ੁਰਮਾਉਂਦੇ ਹਨ “ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯੳ॥” (ਪ: ੧੩੯੫)। ਇਸ ਸੰਬੰਧ `ਚ ਇਹ ਵੀ ਦੋਰਾਅ ਦੇਵੀਏ ਕਿ ਗੁਰੂ ਨਾਨਕ ਪਾਤਸ਼ਾਹ ਸਿੱਧੇ ਅਕਾਲਪੁਰਖ ਦੀ ਹੀ ‘ਕਲਾ’, ‘ਇਲਾਹੀ ਸ਼ਬਦ’, ‘ਆਤਮਕ ਗਿਆਨ’ ਅਤੇ ਸਰਬਕਾਲੀ, ਸਰਬ ਵਿਆਪੀ ‘ਸ਼ਬਦ ਗੁਰੂ’ ਦਾ ਹੀ ਸਰੀਰਕ ਪ੍ਰਗਟਾਵਾ ਸਨ।

ਇਹੀ ਕਾਰਣ ਹੈ ਕਿ ਆਪ ਨੇ ਜਾਂ ਆਪ ਵਲੋਂ ਸਥਾਪਤ ਗੁਰੂ ਵਿਅਕਤੀਆਂ ਨੇ ਜਿਸ ਦੇ ਸਿਰ `ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰਖਿਆ ਤਾਂ ਉਹ ਵੀ ਗੁਰੂ ਨਾਨਕ ਹੀ ਹੋ ਨਿਬੜਿਆ। ਇਸ ਦੇ ਨਾਲ-ਨਾਲ ਇਹ ਵੀ ਰੱਬੀ ਸੱਚ ਹੈ ਕਿ ਆਪ ਰਾਹੀਂ ਖ਼ੁਦ ਰਚੀ ਜਾਂ ਪ੍ਰਵਾਣ ਕੀਤੀ ਬਾਣੀ, “ਜੁਗੋ ਜੁਗ ਅਟੱਲ਼” ਹੈ ਅਤੇ ਅੱਜ ਸਦੀਆਂ ਬਾਅਦ ਵੀ “ਸੱਚੀ ਬਾਣੀ” ਸਾਬਤ ਹੋ ਰਹੀ ਹੈ। ਜਿਉਂ ਜਿਉਂ ਕਿਸੇ ਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ, ਉਸ ਲਈ ਇਹ ਸੱਚ ਵੀ ਆਪਣੇ ਆਪ ਨਿੱਖਰਦਾ ਜਾਂਦਾ ਹੈ।ਇਸੇ ਇਲਾਹੀ ਸੱਚ ਨੂੰ ਗੁਰੂ ਨਾਨਕ ਸਾਹਿਬ ਨੇ ਆਪ, ਆਪਣੀ ਬਾਣੀ `ਚ ਵੀ ਅਨੇਕਾਂ ਵਾਰ ਪ੍ਰਗਟ ਕੀਤਾ ਹੈ |

ਜਿਵੇਂ “ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: ੫੯੯) ਜਦਕਿ ਇਸ ਸੰਬੰਧ `ਚ ਹੀ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ” (ਪੰ: ੯੪੩) ਦੇ ਅਰਥ ਵੀ ਅਸੀਂ ੇਖ ਤੇ ਸਮਝ ਚੁੱਕੇ ਹਾਂ। ਫ਼ਿਰ ਸੰਪੂਰਣ ਗੁਰਬਾਣੀ ਦੀ ਰਚਨਾ ਬਾਰੇ ਵੀ ਗੁਰਦੇਵ ਸਪਸ਼ਟ ਫ਼ੁਰਮਾਉਂਦੇ ਹਨ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨) ਆਦਿ ਦੀ ਇਸੇ ਪ੍ਰੌੜਤਾ `ਚ ਅਨੇਕਾਂ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

 

Leave a Reply

Your email address will not be published. Required fields are marked *