Home / ਤਾਜ਼ਾ ਖਬਰਾਂ / ਹੇਮਕੁੰਟ ਸਾਹਿਬ ਚ’ ਭਾਰੀ ਬਰਫਬਾਰੀ ਦੌਰਾਨ ਕਰੋ ਸਰੋਵਰ ਦੇ ਲਾਇਵ ਦਰਸ਼ਨ,ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ

ਹੇਮਕੁੰਟ ਸਾਹਿਬ ਚ’ ਭਾਰੀ ਬਰਫਬਾਰੀ ਦੌਰਾਨ ਕਰੋ ਸਰੋਵਰ ਦੇ ਲਾਇਵ ਦਰਸ਼ਨ,ਵੀਡੀਓ ਦੇਖੋ ਤੇ ਸ਼ੇਅਰ ਕਰੋ ਜੀ

ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦਾ ਨਾਮ ਸੁਣਦਿਆਂ ਦਾ ਮਨ ਉਮੰਗਿਤ ਹੋ ਉਠਦਾ ਹੈ। ਕਿਹੜੀਆਂ ਤਰੰਗਾਂ ਮੰਨ ਨੂੰ ਮੰਤਰ ਮੁਗਧ ਕਰਦੀਆਂ ਹਨ ਇਹ ਹੀ ਵਾਹਿਗੁਰੂ ਹੀ ਜਾਣਨ। ਜੋ ਰਸ ਸਿਰਗ਼ ਉਸ ਅਸਥਾਨ ਦਾ ਚੇਤਾ ਆਉੱਦਿਆਂ ਹੀ ਮਨ ਲਬਾ ਲਬ ਹੋ ਜਾਂਦਾ ਹੈ। ਜਦੋੱ ਉਥੇ ਜਾਈਦਾ ਹੈ ਤਾਂ ਕਿਹੋ ਜਿਹੀ ਉਮੰਗਤਾਂ ਹਬੰਦੀ ਹੇੋਵੇਗੀ ਉਹ ਤਾਂ ਅੱਖਰਾਂ ਵਿਚ ਬਿਆਨ ਨਹੀੱ ਕੀਤੀ ਜਾ ਸਕਦੀ।

ਉਤਰਾਖੰਡ ਰਾਜ ਦੇ ਚਮੇਲੀ ਵਿੱਚ ਵਸੇ ਸ੍ਰੀ ਹੇਮਕੁੰਟ ਵਿਚ ਪਿਛਲੇ ਦਿਨੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਰਫਾਂ ਲੱਦੀਆਂ ਪਹਾੜੀਆਂ ਠੰਡੀਆਂ ੍ਹੂਕਦੀਆਂ ਹਵਾਵਾਂ ਤੇ ਅਧਿਆਤਮਕਾ ਦੇ ਰੰਗ ਵਿਚ ਰੰਗੇ ਅਸੀੱ ਆਪਣੇ ਦੱਸ ਸਾਧੀਆਂ ਨਾਲ ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦਾ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅਸੀੱ  ਮੱਠ ਤੋੱ ਗੋਬਿੰਦਗੜ੍ਹ ਪੁੱਜੇ |ਸਤਿਗੁਰੂ ਬਚਿੱਤਰ ਨਾਟਕ ਵਿਚ ਆਪਣੇ ਪੂਰਬਲੇ ਜਨਮ ਦਾ ਵਿਸਥਾਰ ਨਾਲ ਂਿਕਰ ਕਰਦੇ ਹਨ। ਇਸ ਯਾਤਰਾ ਵਿਚ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਦਾ ਇਕ ਜਥਾ ਯਾਤਰਾ ਲਈ ਗਿਆ ਜਿਸ ਵਿਚ ਮੀਡੀਆ ਵੀ ਸ਼ਾਮਿਲ ਸੀ। ਇਸ ਵਾਰ ਪਿਛਲੇ ਸਾਲ ਦੀ ਹੋਈ ਤਰਾਸਦੀ ਤੋੱ ਬਾਅਦ ਲੋਕਾਂ ਦਾ ਯਾਤਰਾ ਵਿਚ ੍ਹਾਮਿਲ ਹੋਣਾ ਕਾਫੀ ਘੱਟ ਗਿਆ ਸੀ।

ਲੋਕਾਂ ਵਿਚ ਅਜੇ ਵੀ ਖੌਫ ਭੈ ਦਾ ਵਾਤਾਵਰਣ ਬਣਿਆ ਹੋਇਆ ਹੈ। ਇਹ ਯਾਤਰਾ ਪਹਿਲੀ ਜੂਨ ਤੋੱ ਸ਼ੁਰੂ ਹੁੰਦੀ ਹੈ ਜਿਥੇ ਪਿਛਲੇ ਸਾਲਾਂ ਦੌਰਾਨ ਰੋਜਾਨਾ 250 ਤੋੱ 300 ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਪੁੱਜਦੇ ਰਹੇ ਹਨ ਪਰ ਇਸ ਵਾਰ ਇਹ ਗਿਣਤੀ ਘੱਟ ਕੇ 80 ਤੋੱ 90 ਰਹਿ ਗਈ। ਇਸ ਸਬੰਧੀ ਜਾਣਕਾਰੀ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਂਰ ਸੇਵਾ ਸਿੰਘ ਵੱਲੋੱ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਸਦੀ ਕਾਰਨ ਲੋਕਾਂ ਵਿਚ ਖੌਫ ਅਤੇ ਡਰ ਅੱਜੇ ਵੀ ਜਾਰੀ ਹੈ ਦੂਸਰਾ ਜੰਮੂ ਵਿਚ ਹੋਈ ਘੱਟਨਾ ਨੇ ਲੋਕਾਂ ਨੂੰ ਹੋਰ ਵੀ ਭੈ_ਭੀਤ ਕਰ ਦਿੱਤਾ।ਫੇਰ ਵੀ ਸ਼ਰਧਾਲੂਆਂ ਦਾ ਆਉਣਾ ਜਾਣਾ ਲਗਾਤਾਰ ਹਰ ਰੋਂ ਜਾਰੀ ਰਿਹਾ। ਯਾਤਰਾ ਦੌਰਾਨ ਅਸੀੱ ਦੇਖਿਆ ਗਿਆ ਕਿ ਸੂਬਾ ਸਰਕਾਰ ਜਿਥੇ ਸੱਤਾ ਵਿਚ ਕਾਂਗਰਸ ਹੈ ਸਰਕਾਰ ਨੇ ਗੋਬਿੰਦ ਘਾਟ ਤੋੱ ਗੋਬਿੰਦ ਧਾਮ ਅਤੇ ਗੋਬਿੰਦ ਧਾਮ ਤੋੱ ਉਪਰ ਗੁਰਦੁਆਰਾ ਹੇਮਕੁੰਟ ਸਾਹਿਬ ਤੱਕ ਰੱਸਤਿਆਂ ਨੂੰ ਸੀਮਿੰਟ ਨਾਲ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।

Today We’re Presenting the New Viral Video on Social Media . This Video is Related to Punjabi Videos. In This Video, we shows you “Mukh Mantri Baare Dekho ki keha Sidhu Moosewala ne Full Video” . Go Down & Click on Video to Watch. Enjoy this Article and Stay connect with us.!! If you would like this Article then please Like & Share this Article, and be sure to Like & Follow (See First) our Facebook Page “Kaur Media” to see our Latest Updates Related to Punjabi Industry. We will always try to give you Fair and Accurate Information. Thank you so much for stay connected with us.

Leave a Reply

Your email address will not be published. Required fields are marked *