Home / ਤਾਜ਼ਾ ਖਬਰਾਂ / ਫ਼ਿਰੋਜਪੁਰ ਚ’ ਵਾਪਰਿਆ ਮੌਤ ਦਾ ਤਾਂਡਵ,ਦੇਖਦੇ ਹੀ ਦੇਖਦੇ ਹੋ ਗਈਆਂ ਕਈ ਮੌਤਾਂ, ਦੇਖੋ ਲਾਇਵ ਤਸਵੀਰਾਂ

ਫ਼ਿਰੋਜਪੁਰ ਚ’ ਵਾਪਰਿਆ ਮੌਤ ਦਾ ਤਾਂਡਵ,ਦੇਖਦੇ ਹੀ ਦੇਖਦੇ ਹੋ ਗਈਆਂ ਕਈ ਮੌਤਾਂ, ਦੇਖੋ ਲਾਇਵ ਤਸਵੀਰਾਂ

ਫ਼ਿਰੋਜ਼ਪੁਰ-ਜ਼ੀਰਾ ਸੜਕ ’ਤੇ ਅੱਜ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ। ਫ਼ਿਰੋਜ਼ਪੁਰ ਦੇ ਜ਼ੀਰਾ ਵਿੱਚ ਪਿੰਡ ਯਾਰੇ ਸ਼ਾਹ ਵਾਲਾ ਦੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਨਿਊ ਦੀਪ ਬੱਸ ਦੀ ਲਪੇਟ ਵਿੱਚ ਆ ਗਏ।

ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ’ਤੇ ਸਵਾਰ ਇੱਕ ਮਹਿਲਾ ਤੇ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਤੇ ਮੋਟਰਸਾਈਕਲ ਦੀ ਤੇਜ਼ ਰਫਤਾਰ ਸਦਕਾ ਇਹ ਹਾਦਸਾ ਵਾਪਰਿਆ।

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Today We’re Presenting the New Viral Video on Social Media . This Video is Related to Punjabi Videos. In This Video, we shows you “Mukh Mantri Baare Dekho ki keha Sidhu Moosewala ne Full Video” . Go Down & Click on Video to Watch. Enjoy this Article and Stay connect with us.!! If you would like this Article then please Like & Share this Article, and be sure to Like & Follow (See First) our Facebook Page “Kaur Media” to see our Latest Updates Related to Punjabi Industry. We will always try to give you Fair and Accurate Information. Thank you so much for stay connected with us.

Leave a Reply

Your email address will not be published. Required fields are marked *